Bookmark?Remove? ਸਿੱਖ ਸਫਾਵਾਂ ਵਿਚ ਇਕ ਨਵੀ ਸੋਚ ਦਾ ਆਗਾਜ਼ –”ਦਿੱਲੀ ਫਤਿਹ ਜੱਥਾ” ਹੋਂਦ ਵਿੱਚ ਆਇਆ Published 7y ago - WSN News Desk ਦਿੱਲੀ ਵਿੱਚ ਸਿੱਖਾਂ ਦੀ ਸਥਾਪਤ ਲੀਡਰਸ਼ਿਪ ਨੇ ਅਜੋਕੇ ਸਮੇਂ ਵਿੱਚ ਆਪਣੀ ਕਾਰਗੁਜ਼ਾਰੀ ਨਾਲ ਸਿੱਖਾਂ ਨੂੰ ਮਜ਼ਾਕ ਦਾ ਖਾਨਾ ਬਣਾ ਦਿੱਤਾ ਹੈ। ਜਿਸ ਦਾ ਟਾਕਰਾ ਨੌਜਵਾਨਾਂ ਦੀ ਨਵੀਂ ਜਥੇਬੰਦੀ ਦਿੱਲੀ ਫਤਿਹ ਜੱਥਾ ਨੇ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਥਾਪਤ ਲੀਡਰਸ਼ਿਪ ਨੂੰ ਜਵਾਬਦੇਹ ਬਨਾਉਣ ਦਾ ਤਹੀਆ ਵੀ ਕੀਤਾ ਹੈ। ਇੱਕ ਨਵੀਂ ਜਥੇਬੰਦ... More »