Bookmark?Remove? ਦੇਸ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਦੀ ਬਹਾਲੀ ਲਈ ਡਟੇ ਪੰਜਾਬੀ Published 8y ago - Jagmohan Singh ਪੰਜਾਬ ਵਿੱਚ ਪੰਜਾਬੀ ਜ਼ੁਬਾਨ ਲਈ ਪੰਜਾਬੀ ਪੰਜਾਬੀਆਂ ਨਾਲ ਜੰਗਜੂ ਹਨ। ਪੰਜਾਬ ਸਰਕਾਰ ਦੇ ਅਫਸਰ ਤੇ ਨਿਜੀ ਸਿੱਖਿਆ ਅਦਾਰੇ, ਸਕੂਲਾਂ ਤੇ ਕਾਲਜਾਂ ਵਿੱਚ ਪੰਜਾਬੀ ਜ਼ੁਬਾਨ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਆਮ ਨਾਗਰਿਕ ਬੌਲੀਵੂਡ ਦੇ ਹੜ੍ਹ ਵਿੱਚ ਰੁੜ ਰਹੇ ਹਨ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੇ ਆਗੂ ਇਸ ਸੱਭਿਆਚਾਰਕ ਹ... More »