Bookmark?Remove? ਰੂਹ ਦੀ ਗਹਿਰਾਈ Published 8y ago - Surachna Kaur ਇਸ ਰਚਨਾ ਵਿਚਲੇ ਬੋਲ, ਮੇਰੀ ਰੂਹ ਦੀ ਗਹਿਰਾਈ ਤੋ ਮੇਰੀ ਕਲਮ ਤੱਕ ਪਹੁੰਚੇ ਉਹ ਨਿਰੋਲ, ਨਿਰਛਲ ਤੇ ਕੋਮਲ ਬੋਲ ਹਨ, ਜੋ ਮੇਰੇ ਧੁਰ ਅੰਦਰ ਵਸੇ ਹਨ ਤੇ ਮੈਨੂੰ ਉਸ ਜੋਤ ਰੂਪ ਗਿਆਨ ਦੀ ਰੌਸ਼ਨੀ ਨਾਲ ਰੂਬਰੂ ਕਰਾਉਂਦੇ ਹੋਏ ,ਅਰਬਦ ਨਰਬਦ ਧੁੰਦੁਕਾਰਾ ਵਰਗੀ ਸਥਿਤੀ ਵਿੱਚ ਸਿਰਜਣਾ ਕਰਨ ਦੀ ਹੈਸੀਅਤ ਤੇ ਸਮਰੱਥਾ ਬਖਸ਼ਦੇ ਹਨ। ਨਾ ਮਸਜਿਦ ... More »