Bookmark?Remove? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਘਰੁ’ ਦਾ ਵਿਧਾਨ -ਇਕ ਨਵੀਨਤਮ ਖੋਜ Published 8y ago - Dr Charan Kamal Singh ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਬਾਣੀ ਧੁਰ ਕੀ ਬਾਣੀ ਹੈ ਅਤੇ ਇਸ ਵਿੱਚ ਕਿੰਨਕਾ ਮਾਤਰ ਵੀ ਰੱਦੋ-ਬਦਲ ਨਹੀਂ ਹੋ ਸਕਦਾ। ਲੰਮੇਰੇ ਅਧਿਐਨ ਉਪਰੰਤ, ਦੀਰਘ ਵੀਚਾਰ ਨਾਲ, “ਘਰੁ ਦਾ ਵਿਧਾਨ” ਬਾਬਤ ਸਿੱਟੇ ਕੱਢੇ ਗਏ ਹਨ। ਸਮੁੱਚੀ ਬਾਣੀ ਵਿੱਚ ਸੁਭਾਇਮਾਨ ਇਸ ਸਿਧਾਂਤ ਨਾਲ ਘਰੁ ਅਨੁਸਾਰ ਗੁਰਬਾਣੀ ਨੂੰ ਉਸੇ ਤਰ੍ਹਾਂ ਪੜ੍... More »