Bookmark?Remove? ਜਾਂਦਾ ਆਪ ਹਾਂ ਉਨਾਂ ਦੇ ਦੁਆਰ Published 8y ago - Dr. Surinder Kaur ਗੁਰੂ ਨਾਨਕ ਸਾਹਿਬ ਜੀ ਦਾ ਪੂਰਬ ਮਨਾਇਆ ਤਾਂ ਹੀ ਸਫਲ ਹੈ ਜੇ ਅਸੀਂ ਅਨਮਤੀ ਦਰਾਂ ਨੂੰ ਛੱਡ ਸਿਰਫ ਸ਼ਬਦ ਦਾ ਲੜ ਫੜੀਏ ਤੇ ਗੁਰੂ ਸਾਹਿਬ ਜੀ ਦੇ ਹੁਕਮਾਂ ਤੇ ਜੀਵਨ ਬਤੀਤ ਕਰੀਏ। ਗੁਰੂ ਨਾਨਕ ਸਾਹਿਬ ਜੀ ਦੀ ਸ਼ਖਸ਼ੀਅਤ ਇੰਨੀ ਮਹਾਨ ਹੈ ਕਿ ਇੱਕ ਜੀਵਨ ਤੇ ਕੁਝ ਲਫਜ਼ ਉਸਨੂੰ ਬਿਆਨ ਕਰਨ ਵਿੱਚ ਅਸਮਰਥ ਹਨ। ਉਨ੍ਹਾਂ ਦੇ ਜੀਵਨ ਤੇ ਸਿੱਖਿਆ ... More »