Bookmark?Remove? ਰੰਘਰੇਟੇ ਸਿੱਖ ਜਰਨੈਲ ਸ੍. ਬੀਰੂ ਸਿੰਘ ‘ਬੰਗਸ਼ੀ’ ਦਾ ਲਾਸਾਨੀ ਕਿਰਦਾਰ Published 8y ago - Giani Jagtar Singh Jachak ਉਘੇ ਲਿਖਾਰੀ ਅਤੇ ਪੰਥ ਪ੍ਸਿੱਧ ਕਥਾਵਾਚਕ ਜਗਤਾਰ ਸਿੰਘ ਜਾਚਕ ਨੇ ਸਿੱਖ ਕੌਮੀ ਇਤਿਹਾਸ ਨੂੰ ਜਾਤ-ਬਰਾਦਰ ਦੀਆਂ ਵੰਡੀਆਂ ਵਿੱਚ ਪਾਉਣ ਦੇ ਰੁਝਾਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਨਿਸ਼ਾਨਵਾਲੀਆ ਮਿਸਲ ਦੇ ਅਲੰਬਰਦਾਰ ਜਰਨੈਲ ਸ੍. ਬੀਰੂ ਸਿੰਘ ਬੰਗਸ਼ੀ ਦੀ ਬਹਾਦਰੀ ਅਤੇ ਉਨ੍ਹਾਂ ਨੂੰ ਦਿੱਤੇ ਪੰਥਕ ਸਤਿਕਾਰ ਦਾ ਵੇਰਵਾ ਦੇ ਕੇ ਅਜੋਕੇ... More »
Bookmark?Remove? ਰੰਘਰੇਟੇ ਵੀਰਾਂ ਦਾ ਪੰਥਕ ਪਿਆਰ, ਸਤਿਕਾਰ ਤੇ ਸੇਵਾ-ਸੰਭਾਲ Published 9y ago - Giani Jagtar Singh Jachak ਪਿਛਲੇ ਕੁਝ ਸਮੇਂ ਤੋਂ ਸਿੱਖੀ ਵਿੱਚ ਅਤੇ ਸਿੱਖਾਂ ਵੱਲੋਂ “ਨੀਚ ਜਾਤੀ” ਕਹੇ ਜਾਂਦੇ ਸਿੱਖਾਂ ਦੀ ਕੌਮ ਵਿੱਚ ਥਾਂ ਬਾਰੇ ਪ੍ਸ਼ਨ ਚਿੰਨ੍ਹ ਲਗਾਇਆ ਜਾ ਰਿਹਾ ਹੈ। ਕੌਮਾਂਤਰੀ ਪੱਧਰ `ਤੇ ਮਸ਼ਹੂਰ ਗੁਰਬਾਣੀ ਦੇ ਵਿਆਖਿਆਕਾਰ ਅਤੇ ਸਿੱਖ ਮਰਿਆਦਾ ਦੇ ਦ੍ਰਿੜ੍ਹ ਪਹਿਰੇਦਾਰ ਭਾਈ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਇਸ ਲੇਖ ਵਿੱਚ ਇਸ ਸੰਵੇਦਨ... More »